Thursday, November 24, 2016

Punjab government Shagun -Aakli Dal

 Punjab government Shagun -Aakli Dal

Mantar Singh brar

Aakli Dal

Punjab government Shagun -Aakli Dal

ਪੰਜਾਬ ਸਰਕਾਰ ਦੀ ਸ਼ਗਨ ਸਕੀਮ ਦਾ ਫਾਇਦਾ ਹਰ ਇਕ ਤਕ ਪਚਾਉਣ ਲਈ ਅਸੀਂ ਸਦਾ ਵਚਨਬੱਧ ਹਾਂ ਇਸ ਲਈ ਫਰੀਦਕੋਟ ਦੇ ਜ਼ਿਲਾ ਭਲਾਈ ਆਫ਼ਿਸ (ਅੰਬੇਡਕਰ ਭਵਨ) ਵਿਖੇ ਹਲਕਾ ਕੋਟਕਪੂਰਾ ਦੇ 50 ਲਾਭਪਾਤਰੀਆਂ ਨੂੰ ਸ਼ਗਨ ਸਕੀਮ ਦੇ ਚੈੱਕ ਵੰਡੇ ਗਏ|

Thursday, July 28, 2016

Shri Harmandir Sahib - Viral In Punjab

Shri Harmandir Sahib


Viral In Punjab

ਅੱਜ ਆਪਾਂ ਸ੍ਰੀ ਹਰਿਮੰਦਰ ਸਾਹਿਬ ਦੇ ਸੁੰਦਰੀਕਰਨ ਬਾਰੇ ਗੱਲ ਕਰਦੇ ਹਾਂ। ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਸਿੱਖਾਂ ਦਾ ਮੁਕੱਦਸ ਸਥਾਨ ਹੋਣ ਕਰਕੇ ਸਭ ਦੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਇਹ ਪਵਿੱਤਰ ਸ਼ਹਿਰ ਆਪਣਾ ਧਾਰਮਿਕ ਸਰੂਪ ਕਾਇਮ ਰੱਖਦਾ ਹੋਇਆ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਸੋਹਣੇ ਅਤੇ ਸ਼ਾਂਤ ਸ਼ਹਿਰਾਂ ਵਿੱਚ ਸ਼ੁਮਾਰ ਹੋਵੇ। ਮੈਂ, ਖ਼ੁਦ ਨਿੱਜੀ ਰੁਚੀ ਲੈ ਕੇ ਕਈ ਸਾਲਾਂ ਤੋਂ ਵਿੱਢੇ ਸੁੰਦਰੀਕਰਨ ਦੇ ਕਾਰਜਾਂ ਦਾ ਜਾਇਜ਼ਾ ਲੈਂਦਾ ਹਾਂ। ਸੰਗਤਾਂ ਦੇ ਸਵਾਗਤ ਲਈ ਸ਼ਹਿਰ ਦੇ ਚਾਰੇ ਦਿਸ਼ਾਵਾਂ ਵਾਲੇ ਰਸਤਿਆਂ ਉੱਤੇ ਸੁੰਦਰ ਸਵਾਗਤੀ ਦਰਵਾਜ਼ੇ ਬਣਾਏ ਜਾ ਰਹੇ ਹਨ, ਜਿਸ ਵਿੱਚ ਪਾਰਕ ਅਤੇ ਸੁੰਦਰ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਸ਼ਹਿਰ ਵਿੱਚ ਦਾਖ਼ਲ ਹੁੰਦਿਆਂ ਹੀ ਡਿਵਾਈਡਰ ਵਾਲੀਆਂ ਸੜਕਾਂ, ਸੁੰਦਰ ਚੌਕ, ਪੁਲਾਂ ਦਾ ਸੁੰਦਰੀਕਰਨ, ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਦਾ ਸੁੰਦਰੀਕਰਨ, ਵਿਸ਼ਾਲ ਪਾਰਕਿੰਗਾਂ, ਦੁਕਾਨਾਂ ਦੀ ਬਾਹਰੀ ਦਿੱਖ ਅਜਿਹੀ ਹੋਵੇਗੀ ਕਿ ਤੁਸੀਂ ਅੱਗੇ ਵੱਧਦੇ ਜਾਓਗੇ ਤਾਂ ਆਲੇ-ਦੁਆਲੇ ਦੀਆਂ ਇਮਾਰਤਾਂ ਦੀ ਫੇਸਿੰਗ ਦੇਖ ਕੇ ਪੁਰਾਤਨ ਸ਼ਹਿਰ ਦੀ ਝਲਕ ਪਾਓਗੇ
Progressive Rural Punjab

Punjab Politics

ਸ਼ਹਿਦ ਦੀ ਅੰਦਰਲੀ ਦਿੱਖ ਨੂੰ ਜਿਉਂ -ਦੀ-ਤਿਉਂ ਬਰਕਰਾਰ ਰੱਖਦਿਆਂ ਗਲੀਆਂ ਅਤੇ ਨਾਲੀਆਂ ਦੀ ਪੁਖਤਾ ਮੁਰੰਮਤ ਹੋ ਰਹੀ ਹੈ। ਜਿਉਂ ਹੀ ਤੁਸੀਂ ਸ਼ਹਿਰ ਲੰਘ ਕੇ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਪਹੁੰਚਦੇ ਹੋ ਤਾਂ ਇੱਕ ਖੂਬਸੂਰਤ ਵਿਸ਼ਾਲ ਐਂਟਰੈਂਸ ਪਲਾਜ਼ਾ ਤੁਹਾਡਾ ਸਵਾਗਤ ਕਰਦਾ ਹੈ। ਰਾਤ ਵੇਲੇ ਤਾਂ ਇਹ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਮੈਨੂੰ ਯਕੀਨ ਹੈ ਕਿ ਜਿਵੇਂ ਤੁਸੀਂ ਐਂਟਰੇਂਸ ਪਲਾਜ਼ਾ ਦੀ ਸਰਾਹਨਾ ਕਰਦੇ ਹੋ, ਉਵੇਂ ਹੀ ਪੂਰੇ ਸ਼ਹਿਰ ਦੇ ਮੁਕੰਮਲ ਹੋਏ ਕਾਰਜ ਵੀ ਤੁਹਾਨੂੰ ਚੰਗੇ ਲੱਗਣਗੇ। ਬਸ! ਆਹ ਦੋ ਮਹੀਨੇ ਸਾਨੂੰ ਸਹਿਯੋਗ ਦਿਓ। ਜਦੋਂ ਤੁਸੀਂ ਅਕਤੂਬਰ ਦੇ ਪਹਿਲੇ ਹਫ਼ਤੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਓਗੇ, ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਆਸਥਾ ਵਾਲੀ ਦਿੱਖ ਦੇਖ ਕੇ ਦੰਗ ਰਹਿ ਜਾਓਗੇ। ਵਿਕਾਸ ਕਾਰਜਾਂ ਕਰਕੇ ਜੋ ਥੋੜੀ-ਬਹੁਤ ਮੁਸ਼ਕਿਲ ਹੋ ਰਹੀ ਹੈ, ਉਹਦੇ ਲਈ ਮੈਂ
ਖਿਮਾ ਦਾ ਜਾਚਕ ਹਾਂ।

Wednesday, July 20, 2016

Heena Sidhu 1st Indian Pistol Shooter - Viral In Punjab

Heena Sidhu 1st Indian Pistol Shooter

Heena Sidhu

Viral In Punjab

ਅਰਜੁਨ ਐਵਾਰਡੀ ਹਿਨਾ ਸਿੱਧੂ ਭਾਰਤ ਦੀ ਪਹਿਲੀ ਪਿਸਟਲ ਨਿਸ਼ਾਨੇਬਾਜ਼ ਹੈ ਜੋ ਕੌਮਾਂਤਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ ਦੀ ਸੂਚੀ 'ਚ ਸੰਸਾਰ ਦੀ ਚੋਟੀ ਦੀ ਨਿਸ਼ਾਨੇਬਾਜ਼ ਹੈ। ਹਿਨਾ ਨੇ 2013 ਦੇ ਵਿਸ਼ਵ ਨਿਸ਼ਾਨੇਬਾਜ਼ੀ ਕੱਪ 'ਚ ਸੋਨ ਤਮਗਾ ਜਿੱਤਿਆ। ਹਿਨਾ 2010 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਵੀ ਟੀਮ ਵਰਗ 'ਚ ਤੇ 10 ਮੀਟਰ ਏਅਰ ਪਿਸਟਲ ਵਰਗ ਵਿੱਚ ਸੋਨ ਤਮਗਾ ਫੁੰਡ ਚੁੱਕੀ ਹੈ। ਇੰਚੀਓਨ ਏਸ਼ੀਅਨ ਖੇਡਾਂ 'ਹਿਨਾ ਨੇ ਨਿੱਜੀ ਤੇ ਟੀਮ ਵਰਗ 'ਚ ਦੋ ਕਾਂਸੀ ਦੇ ਤਮਗੇ ਜਿੱਤੇ। ਪੰਜਾਬ ਦੀ ਧੀ ਹਿਨਾ ਸਿੱਧੂ ਹੁਣ ਰੀਓ ਓਲੰਪਿਕ 'ਚ ਭਾਰਤ ਦੀ ਨੁਮਾਇੰਦਗੀ ਕਰੇਗੀ ਅਤੇ ਸਾਰਾ ਭਾਰਤ ਉਸ ਦੇ ਬੇਹਤਰ ਪ੍ਰਦਰਸ਼ਨ ਦੀ ਕਾਮਨਾ ਕਰਦਾ ਹੈ।  

Progressive Rural Punjab

Punjab Politics

Heena Sidhu is the 1st Indian Pistol Shooter to be ranked World No. 1 by ISSF & the 1st Indian Pistol Shooter to win gold Medal in the 2013 ISSF World Cup Finals. She also won gold medal in Commonwealth Games 2010, New Delhi in Team event and silver in 10m Air Pistol event. My best wishes to her for ‪#‎RioOlympics‬! 

Tuesday, July 19, 2016

Union Railway Minister Suresh Prabhu - Viral In Punjab

Viral In Punjab

Suresh Prabhu

ਕੇਂਦਰੀ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਨਵੀਂ ਦਿੱਲੀ ਵਿਚਕਾਰ ਤੇਜ਼ ਰਫ਼ਤਾਰ ਰੇਲ ਗੱਡੀ ਚਲਾਉਣ ਲਈ ਵਿਚਾਰਨ 'ਤੇ ਪੰਜਾਬ ਉਹਨਾਂ ਦਾ ਧੰਨਵਾਦੀ ਹੈ। ਕੇਂਦਰੀ ਮੰਤਰੀ ਨੇ ਇਹ ਵੀ ਯਕੀਨ ਜਤਾਇਆ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਲੁਧਿਆਣਾ ਦੇ ਰੇਲਵੇ ਸਟੇਸ਼ਨਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲਬਰੇਜ਼ ਕੀਤਾ ਜਾਵੇਗਾ ਜਿਸ ਨਾਲ ਪੰਜਾਬ 'ਚ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ।  

Viral In Punjab

Progressive Rural Punjab

Punjab is thankful to Union Railway Minister Suresh Prabhu Ji for considering to launch a high-speed train between Amritsar and New Delhi soon. The Union minister has also promised that railway stations of Amritsar and Ludhiana will be redeveloped with modern facilities. All this will further pace up the development happening in Punjab! 


Thursday, July 14, 2016

Cultural Destination - Viral In Punjab

Cultural Destination

Viral In Punjab
ਪੰਜਾਬ ਰੀਤੀ ਰਿਵਾਜ਼ਾਂ, ਕਲਾ ਸਾਹਿਤ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਧਰਤੀ ਹੈ। ਸਾਡਾ ਸੰਗੀਤ ਅਤੇ ਅਲਫ਼ਾਜ਼ ਸੱਭਿਆਚਾਰਕ ਜਗਤ ਵਿੱਚ ਪੂਰੀ ਦੁਨੀਆਂ ਤੋਂ ਆਪਣਾ ਲੋਹਾ ਮਨਵਾ ਚੁੱਕੇ ਹਨ। ਖੁਸ਼ਖਬਰੀ ਇਹ ਹੈ ਕਿ ਸਾਡੇ ਸੂਬੇ ਨੂੰ "ਕਲਚਰਲ ਡੈਸਟੀਨੇਸ਼ਨ" ਵਿੱਚ ਸਭ ਤੋਂ ਵਧੀਆ ਸਨਮਾਨ ਮਿਲਿਆ ਹੈ।‬
Progressive Rural Punjab

Punjab Politics
Now this is what we all should celebrate! To win an award in ‪#‎Tourism‬ genre has been unheard of before 2007; but Punjab has done it this time. We are awarded the best state in Cultural Tourism by prestigious Lonely Planet brand. The icing on the cake - this is a readers' choice award! ‪#‎PunjabOnTop‬ ‪#‎9YearsofProgress

Wednesday, July 6, 2016

Parkash Singh Badal held Sangat Darshan Program in Fatehgarh Churian - Viral In Punjab

Viral In Punjab


Parkash Singh Badal

ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹੈ ਕਿ ਪਾਣੀ ਹੀ ਪੰਜਾਬ ਦੀ ਜੀਵਨ ਰੇਖਾ ਹੈ ਅਤੇ ਅਕਾਲੀ-ਭਾਜਪਾ ਗਠਜੋੜ ਸਰਕਾਰ ਪੰਜਾਬ ਦੇ ਪਾਣੀਆਂ ਦੀ ਇੱਕ-ਇੱਕ ਬੂੰਦ ਦੀ ਰਾਖੀ ਲਈ ਵਬਚਨਬੱਧ ਹੈ। ਅੱਜ ਫਤਿਹਗੜ ਚੂੜੀਆਂ ਵਿਖੇ ਸੰਗਤ ਦਰਸ਼ਨ ਦੌਰਾਨ ਉਹਨਾਂ ਸਪੱਸ਼ਟ ਕੀਤਾ ਕਿ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਹਨ। ਬਟਾਲਾ ਅਤੇ ਬੱਲ ਪਿੰਡ 'ਚ ਲੋਕ ਰੈਲੀਆਂ 'ਚ ਬੋਲਦਿਆ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਜਾਵੇ।

Punjab Chief Minister Parkash Singh Badal held Sangat Darshan program in Fatehgarh Churian today and addressed public gatherings at Batala and Ball village. He said that water was the lifeline of state and SAD-BJP alliance government was duty-bound to protect every single drop of water in the state. He said they were ready to make every sacrifice for protecting the waters of the state at every cost. 



Monday, July 4, 2016

Progressive Rural Punjab - Viral In Punjab

Progressive Rural Punjab


 Viral In Punjab

Punjab Chief Minister Mr. Parkash Singh Badal today urged the Union Water Resources Minister Uma Bharti Ji to direct its Ministry for immediate revision of construction norms for water courses especially in Punjab, allocations of funds for Swan River and approval and sanction of funds for Upper Bari Doab Canal (UBDC).

Punjab Politics

The Chief Minister has also requested her to allow Rs 35000 as construction cost for water courses instead of existing Rs 25000 per hectare. The Union Minister assured Mr. Badal that she would soon convene a special meeting of all the officers concerned with these issues so that these could be addressed shortly.